Rani te fakir

illbient, folk

August 8th, 2024suno

가사

ਜ਼ਿੰਗਦੀ ਨੂੰ ਤੇਰੇ ਨਾਲ ਜਿਓਣਾ ਚੋਂਹਦੇ ਆ ਬੱਸ ਤੇਰੇ ਨਾਲ ਨਾਲ ਰਹਿਣਾ ਚੋਂਹਦੇ ਆ ਬਣ ਜਾਵਾਂ ਇੱਕ ਤੇਰੇ lyi ਮੈਂ ਫਕੀਰ ਔਸ ਅਲ੍ਹਾ ਕੋਲ਼ੋਂ ਤੇਨੂੰ ਚੋਲੀ ਪੌਣਾ ਚੋਂਹਦੇ ਆ ਆਸ਼ਕ ਮੈਂ ਤੇਰਾ , ਸਭ ਕੁੱਝ ਕਰ ਜਾਊਂ ਤੇਰੇ ਲਈ ਤਾਂ kayenat ਨਾਲ ਲੜ ਜਾਊਂ ਦੁਨਿਆਂ ਰੱਖੂਗੀ ਸਾਰੀ ਉੱਮਰ ਹੀ ਯਾਦ ਕੁੱਝ ਐਸਾ ਯਾਰਾ ਇਸ਼ਕ਼ ਦੇ ਵਿੱਚ ਕਰ ਜਾਊਂ ਤੂੰ ਲੱਗੇ ਰਾਣੀਆਂ ਦੇ ਵਾਂਗੂ, ਮੈਂ ਫ਼ਕੀਰ ਜਾਪਦਾ ਉਂਜ ਮੇਰੇ ਨਾਲ ਤੇਰਾ , ਯਾਰਾ ਕਿ ਆ ਵਾਸਤਾ ਫੇਰ ਵੀ ਮੈਂ ਤੇਨੂੰ ਆਹੀ ਗੱਲ ਆਖਦਾਂ ਦਿੱਲ ਤੋੜਕੇ ਗਰੀਬ ਦਾ ਕਰੀ ਤੂੰ ਪਾਪ ਨਾਂ ਮੇਰੀ ਅੱਖਾਂ ਚੋਂ ਪਿਆਰ ,ਯਾਰਾ ਪੜਕੇ ਤਾਂ ਵੇਖ ਦਿੱਲ ਤੜਕੇ ਤੇਰੇ ਲਈ , ਹੱਥ ਤਰਕੇ ਤਾਂ ਵੇਖ ਸਾਰੀ ਦੁਨੀਆਂ ਤੋਂ ਲੱਗਣਾ ਅਲੱਗ ਤੇਨੂੰ ਮੈਂ ਜਰਾ ਗੋਰ ਨਾਲ ਮੈਨੂ ਯਾਰਾ ਖੜਕੇ ਤਾਂ ਵੇਖ ਤੇਨੂੰ ਰੱਖਣਾ ਕਰੀਬ ਦੁਨੀਆਂ ਤੌ ਮੈਂ ਲੁਕਾਕੇ ਕੁੱਝ ਮੰਗਣਾਂ ਨੀ ਅੱਲ੍ਹਾ ਕੋਲੋਂ ਤੇਨੂੰ ਇੱਕ ਪਾਕੇ ਲਉ ਆਖ਼ਰੀ ਸਾਹਾਂ ਦੇ ਤੱਕ ਨਾਂਮ ਤੇਰਾ ਵੇ ਜਾਣੀ ਏਹੀ ਗੱਲ ਇੱਕੋ ਦਿੱਲ ਨੂੰ ਮੈਂ ਸਮਝਾਕੇ

추천

En Silencio
En Silencio

sierreña romántica acústica

Whispered Words
Whispered Words

Hard Rock. Heavy Metal.

Nuestra Chispa se Apago
Nuestra Chispa se Apago

Sweet female vocal, melancholic, Dark, haunting, Moody, Atmospheric, hypnotic, reflective, regretful, heavenly

Dark love
Dark love

Gentle, cute voice . Girl singing,Vocaloid. j-pop,Brainwashing ,Traps,Future house

Realm of Eternal Night
Realm of Eternal Night

power ethereal soaring

Universal 鋼彈
Universal 鋼彈

instrumental,j-pop,pop,electropop,pop rock,passionate

Sunset Dreams
Sunset Dreams

epic symphonic orchestration gothic rock metal trance uplifting

Hot
Hot

Acoustic

As The Sun Sets
As The Sun Sets

Lofi, Sunset vibes, ukulele, japan, happy song, tiktok style

Amor Negado
Amor Negado

slow jazz emphasis on drums and jazz guitar/bass mpb bass voice ambient like a jazz bar club

woe to the people
woe to the people

reflective, Piano, American Trap

Island Echo
Island Echo

steelpan italo house caribbean

Tu Almohada
Tu Almohada

acústico romántico vallenato

Sand
Sand

ancient roman catholic monk, harmonies, chant, deep male voice, solemn, majestic, constant, space.

Can't Wait to See You
Can't Wait to See You

acoustic smooth raga melodic

Happy Hardcore Cat
Happy Hardcore Cat

happy hardcore, fast beat, bass drops, cat