ਸਿੰਦੁੂਰ

sad painful female

August 13th, 2024suno

가사

Verse1: ਜਿੰਨਾ ਮੈਂ ਕਰ ਰਿਹਾ ਹਾਂ , ਜਿੰਨਾ ਮੈਂ ਕੀਤਾ ਏ ਕਿ ਮੇਰੇ ਨਾਲੋਂ ਵੱਧ ਮੈਨੂੰ ਪਿਆਰ ਕਰੇਗੀਂ ਖਾ ਕਸਮਾਂ ਤੂ ਮੇਰੇ ਸੱਚੇ ਪਿਆਰ ਦੀਆਂ ਕਿ ਮੈਥੋਂ ਦੂਰ ਨਾ ਜਾਵੇਗੀਂ ਸੋਚ ਕੇ ਓਹ ਦੂਰੀ ਦਾ ਮੰਜਰ ਸੋਚ ਨਾ ਸਕੇ ਤੂੰ ਮੈਂ ਕਿੰਨਾ ਡਰ ਜਾਵਾਂ Chorus: ਮੇਰਾ ਵਿਆਹ ਹੋਵੇ ਨਾਲ ਤੇਰੇ ਭਾਵੇਂ ਸਿੰਦੂਰ ਭਰ ਕੇ ਹੀ ਮੈਂ ਮਰ ਜਾਵਾਂ ਚਾਹੇ ਪਲ ਲਈ ਹੋਵਾਂ ਤੇਰਾ ਪਰ ਇਹ ਦੁਨੀਆ ਤੋਂ ਤੇਰਾ ਹੀ ਹੋ ਕੇ ਜਾਵਾਂ Verse2: ਹਰ ਜਨਮ ਚ ਤੂੰ ਮੇਰਾ ਹਰ ਜਨਮ ਚ ਮੈਂ ਤੇਰਾ ਸੱਤ ਫੇਰਿਆਂ ਦੇ ਨਾਲ਼ ਸੱਤ ਕਸਮਾਂ ਨੇ ਖਾਣੀਆਂ ਜੋ ਤੈਨੂੰ ਬਣਾਵੇ ਮੇਰਾ ਜੋ ਮੈਨੂੰ ਬਣਾਵੇ ਤੇਰਾ ਓਹ ਸਾਰੀਆਂ ਰਸਮਾਂ ਨੇ ਨਿਭਾਉਣੀਆਂ ਓ ਲਾਲ ਜੌੜੇ ਅੰਦਰ ਗੁਲਾਬੀ ਚਿਹਰਾ ਕਿੰਨਾ ਜਚਣਾ ਏ ਤੇਰੇ ਮੇਹੰਦੀ ਵਾਲੇ ਹੱਥਾਂ ਚ ਮੈਂ ਨਾਂ ਬਣ ਕੇ ਰਚਣਾ ਏ ਜਿੱਥੇ ਜਾਨ ਵੱਸਦੀ ਏ ਤੈਨੂੰ ਓਹਨਾਂ ਸਾਹਾਂ ਚ ਰੱਖਣਾ ਏ ਤੂੰ ਚੰਨ ਮੇਰੀ ਕਿਸਮਤ ਦਾ ਕੋਈ ਆਸਮਾਂ ਵੀ ਤੈਨੂੰ ਖੋਹ ਨਹੀਂ ਸਕਦਾ ਜਿੰਨ੍ਹਾਂ ਤੈਨੂੰ ਪਾਉਣ ਲਈ ਰੋਇਆ ਮੈਂ ਕੋਈ ਦੂਜਾ ਰੋ ਨਹੀਂ ਸਕਦਾ ਕਰਕੇ ਇਹ ਜਿੰਦਗੀ ਨਾਮ ਤੇਰੇ ਤੇਰੇ ਹਿੱਸੇ ਦੀ ਮੌਤ ਮੈਂ ਜਰ ਜਾਵਾਂ Chorus: ਮੇਰਾ ਵਿਆਹ ਹੋਵੇ ਨਾਲ ਤੇਰੇ ਭਾਵੇਂ ਸਿੰਦੂਰ ਭਰ ਕੇ ਹੀ ਮੈਂ ਮਰ ਜਾਵਾਂ ਚਾਹੇ ਪਲ ਲਈ ਹੋਵਾਂ ਤੇਰਾ ਪਰ ਇਹ ਦੁਨੀਆ ਤੋਂ ਤੇਰਾ ਹੀ ਹੋ ਕੇ ਜਾਵਾਂ

추천

Rafah
Rafah

Arabic music sad woman sad arafah, melow sad stronger,

Årgångsmjölk
Årgångsmjölk

summer house

Rainy Day Blues
Rainy Day Blues

modern piano

Count Orlok
Count Orlok

gothic metal, downtuned guitars, thrash metal, djent, symphonic metal, dark ambient, darkwave, gothic female vocals

Frozen Love V2
Frozen Love V2

8-bit, dark, female vocals, chiptune, binaural, electro, emotional, gothic

Neon Dreams
Neon Dreams

vaporwave 80s chill

Keepin it Real
Keepin it Real

110 BPM, loud bass, New york city 90s hip hop, east coast hip hop, 90s house

Fake Faces
Fake Faces

intense metalcore aggressive

Title 08
Title 08

futuristic, electro, synth, electronic, synthwave, pop, beat, upbeat, bass, heartfelt, rap

Hozanna
Hozanna

Soundcloud rap, trap, black rapper

Fireside Musings
Fireside Musings

fictional artist) (parody

Antivirus Destroyer
Antivirus Destroyer

Symphonic Speed Metal, Expressive

Heyvanlar Aləmi
Heyvanlar Aləmi

children folk, fulk

Пыяла
Пыяла

swing jazz

FREESTYLE- Charmed
FREESTYLE- Charmed

urban energetic hip hop

Neon Dreamscape この心を揺さぶるメロディ
Neon Dreamscape この心を揺さぶるメロディ

melancholic,atmospheric,ambient,futurepop

Я розтопився у її очах - YOUkhym/ElectroTango
Я розтопився у її очах - YOUkhym/ElectroTango

Tango, tango nuevo, electrotango, bandoneón, tanzen,