
Punjab
Emotional feelings, chill beats
August 9th, 2024suno
Lyrics
ਚੱਲਦੇ ਆ ਚੱਲ ਜਾਣਾ ਈ ਆ, ਸਾਹਾਂ ਤੋਂ ਧੋਖਾ ਖਾਣਾ ਈ ਆ, ਜ਼ੁਰਤ ਰੱਖੀ ਹਾੜਾ ਨੀ ਕੀਤਾ, ਅਸੀਂ ਕੋਈ ਕੰਮ ਮਾੜਾ ਨੀ ਕੀਤਾ, ਨਰਕਾਂ ਵਿੱਚ ਸਾਡੀ ਥਾਂ ਨੀ ਹੋਣੀ, ਤੇਰੇ ਕੋਲ ਜਵਾਬ ਨੀ ਹੋਣਾ, ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ ।
ਅੱਸੂ, ਫੱਗਣ, ਚੇਤ ਨੀ ਹੋਣੇ,
ਮੋਟਰਾਂ, ਵੱਟਾਂ, ਖੇਤ ਨੀ ਹੋਣੇ ।
द्विशं, भेप्ले, भधाई दिँखे ?
ਬੱਕਰੇ, ਬੜ੍ਹਕ, ਲਲਕਾਰੇ ਕਿੱਥੇ?
ਮੱਕੀਆਂ, ਸਰੋਂਆਂ, ਕਪਾਹਾਂ, ਚਰੀਆਂ,
ਆਏ ਟੇਢੀਆਂ ਪੱਗਾਂ ਮੁੱਛਾਂ ਖੜੀਆਂ ।
ਹਾਏ ਬਾਉਲੀਆਂ, ਮੱਖਣੀਆਂ ਨਾਲੇ ਪਿੰਨੀਆਂ,
ਸੁਰਮਾਂ ਪਾ ਕੇ ਅੱਖਾਂ ਸਿੰਨੀਆਂ ।
ਜਿੰਦਰੇ, ਹਲ, ਸੁਹਾਗੇ, ਕਹੀਆਂ, ਉਹ ਘਲਾਹੜੀ ਨਾਲ ਕਮਾਦ ਨੀ ਹੋਣਾ ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ ।
ਸੰਗਤ, ਪੰਗਤ, ਲੰਗਰ, ਦੇਗਾਂ
ਮੀਰੀ-ਪੀਰੀ, ਤਵੀਆਂ, ਤੇਗਾਂ ।
ਫ਼ੌਜ ਲਾਡਲੀ, ਲੱਗੇ ਵਿਸਾਖੀ ਹੋਰ ਕਿਤੇ ਜੇ ਹੋਵੇ ਆਖੀਂ । ਕੰਘੇ ਕੇਸਾਂ ਦੇ ਵਿੱਚ ਗੁੰਦੇ, ਜਿੱਥੇ ਚੌਂਕੀਆਂ, ਝੰਡੇ-ਬੁੰਗੇ। ਜੰਗਨਾਮੇ ਕਦੇ ਜ਼ਫ਼ਰਨਾਮੇ ਨੇ,
ਓ ਕਿਤੇ ਉਦਾਸੀਆਂ ਸਫ਼ਰਨਾਮੇ ਨੇ ।
ਮੋਹ, ਸਾਂਝ ਤੇ ਭਾਈਚਾਰੇ ਓਥੇ ਕੋਈ ਲਿਹਾਜ਼ ਨੀ ਹੋਣਾ
ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ
ਹਾਸ਼ਮ, ਪੀਲੂ, ਵਾਰਿਸ, ਬੁੱਲੇ
ਸ਼ਾਹ ਮੁਹਮੰਦ, ਸ਼ਿਵ ਅਣਮੁੱਲੇ ।
ਰਾਗੀ-ਕਵੀਸ਼ਰ, ਸੱਦ ਤੇ ਵਾਰਾਂ
Recommended
Aankhon Ke Raste
classical,western classical music,classical music,romantic,choral

Riding the Sunshine
country melodic uplifting

Glass
violin, piano, synth pop, sad, male voice, clean voice, climatic, alternative rock, soft, choir

Burning Heart
electric pop metal

Brainrot
pop

One Time
LoFi

Midnight Groove
raspy vocals sultry r&b intense afrobeat

Here we go again
Funky and groovy, iconic, K-pop

Oka
Slime bass, opium, lite, vibe, energy, sous, instrumental beat

City Morning Hustle
urban raw electric

Spirit of the Sky
indian, navajo, native indian, spiritual, nature sounds

Doctor of the Heart
funk funky guitar upbeat

Rhyme
Chillsynth, Electropop Grunge, Classical Grime, digital percussion, Ambient House, Male lead vocals

Rise of AI
electronic futuristic

Caught in the Act
country

Midnight Escape
electro acid house, male vocals