
Yadan Teriyan 2
futuristic, dark, 90s, guitar female voice
June 25th, 2024suno
Lyrics
ਧੁੱਖਦੀਆਂ ਯਾਦਾਂ ਦੇ ਕੋਲੇ ਨੇ ਬਣਗੇ
ਲਾਟ ਜੋ ਬਲਦੀ ਐਨੇ ਕੁ ਸਾਹ ਬਾਕੀ,
ਭੌਰ ਇਹ ਕਿੱਧਰੇ ਉੱਡ ਨਾ ਜਾਵੇ
ਕੁਝ ਤੇਰੇ ਖ਼ਿਆਲ ਕਰਦੇ ਨੇ ਰਾਖੀ
ਲੀਰਾਂ ਲੀਰਾਂ ਰੂਹ ਨੂੰ ਕਰ ਗਿਆ
ਕੁਝ ਨਹੀਂ ਬਚਿਆ ਬੁੱਤ ਹੀ ਬਾਕੀ
ਲੱਗਾ ਐ ਇੱਕ ਜ਼ਖਮ ਜੋ ਦਿਲ ਤੇ
"ਗੁਰੀ"ਲੱਗੇ ਨਾ ਓਥੇ ਮਲ੍ਹਮ ਨਾ ਟਾਕੀ
ਧੁੱਖਦੀਆਂ ਯਾਦਾਂ ਦੇ ਕੋਲੇ ਨੇ ਬਣਗੇ
ਲਾਟ ਜੋ ਬਲਦੀ ਐਨੇ ਕੁ ਸਾਹ ਬਾਕੀ।
Recommended

Sommer Mix
pop dance upbeat

Mi Mejor Amiga
emotivo acústico pop

Searching in Sodor
pop playful

Autumn Evening in the Mountain Cottage
Pop,Motivational Music,Passionate,Cheerful,Accelerating,Female vocals

Ride the Waves
reggae instrumental soulful

Seni Düşlüyorum
modern trap melodic

Falling into mystery
Melodic Dubstep, Wobble supersaw, Miku voice, Vocaloid, Chill, Mitis like,

Kaleidoscopic visions
cosmic-funk-techno, electronic effects, Male vocal

The Stars Are Dancing
trumpet jazz fusion jazzy lo-fi hip hop beat chill violin solo

tanah air mata
hiphop

Neon Illusions
dance,disco,r&b,soul,funk,boogie

Electric Dream
electronic kpop

I Can't Let Go Of Yesterday
quiet storm,Experimental IDM Glitch Ambient Noise Industrial Electroacoustic Breakcore Avant-Jazz

Moonlit Regret
ballad piano emotional

夜のリズム
J Hip Hop, Strong Bassline, BPM90
Jantje's Diagnosis
male vocalist,musical comedy