thirsty crow

Male, Hindi, beat, rap, upbeat, hip hop

August 2nd, 2024suno

Lyrics

ਉਹ ਇੱਕ ਸੀਗਾ ਕਾਂ but I dont remember his ਨਾਂ ਉੱਡ ਉੱਡ ਕੇ ਉਹ ਗਿਆ ਸੀ ਅੱਕ and ਉਹ ਪੂਰਾ ਗਿਆ ਸੀ ਥੱਕ ਉਹ ਘੁੰਮਿਆ ਸੀ ਸਾਰੀ ਬਸਤੀ And he got thirsty ਪਰ ਅਰਾਮ ਦੀ ਉਹਨੂੰ ਨਾ ਮਿਲੀ ਕੋਈ ਥਾਂ ਉਹ ਇੱਕ ਸੀਗਾ ਕਾਂ but I dont remember his ਨਾਂ Oh, thirsty crow, where will you go? bro take a break and be bit slow ਆਸੇ ਪਾਸੇ ਦੀ ਉਹਨੇ ਖ਼ਾਕ ਸੀ ਸ਼ਾਣੀ ਨਾ ਓਹਨੂੰ ਪਰ ਲੱਭਿਆ ਇਕ ਕਤਰਾ ਕਿਤੇ ਪਾਣੀ ਛਾਂ ਤੇ ਵੀ ਬਹਿਣਾ ਨਾ ਆਇਆ ਓਹਨੂੰ ਰਾਸ And ਉਸ ਦੀ ਨਾ ਬੁਝੀ ਭੋਰਾ ਜਿੰਨੀ ਵੀ ਪਿਆਸ ਉਹ ਇੱਕ ਸੀਗਾ ਕਾਂ but I dont remember his ਨਾਂ Oh, thirsty crow, where will you go? bro take a break and be bit slow ਭਾਵੇਂ ਤਾਂ crow ਸੀ ਪੂਰਾ ਪਿਆਸਾ ਪਰ ਪਾਣੀ ਮਿਲਣ ਦੀ ਸੀ ਉਹਨੂੰ ਆਸ਼ਾ ਚਾਹੇ ਓਹਨੂੰ ਲੱਗੀ ਅੰਤਾਂ ਦੀ ਪਿਆਸ ਪਰ ਉਹ ਤਾਂ ਯਾਰੋ ਨਹੀਂ ਹੋਇਆ ਸੀ ਨਿਰਾਸ਼ ਉਹ ਇੱਕ ਸੀਗਾ ਕਾਂ but I dont remember his ਨਾਂ Oh, thirsty crow, where will you go? bro take a break and be bit slow The crow was thirsty ਉੱਤੋਂ ਰੱਬ ਨੇ ਕੀਤੀ mercy ਓਹਦੇ ਖੁਲੇ ਸੀ ਭਾਗ and he saw a ਬਾਗ ਬਾਗ ਚ ਉਸ spot ਕੀਤਾ ik pitcher ਜਿਹਦੇ which ਸੀ ਪਾਣੀ and some ਚਿੱਕੜ ਉਹ ਇੱਕ ਸੀਗਾ ਕਾਂ but I dont remember his ਨਾਂ Oh, thirsty crow, where will you go? bro take a break and be bit slow ਪਾਣੀ ਵਿਚ ਕਾਂ ਨੇ beek ਡੋਬਨੀ ਚਾਹੀ ਪਰ ਬੂਦ ਪਾਣੀ ਦੀ ਨਾ ਚੂੰਝ ਤਕ ਆਈ ਫਿਰ ਕਾਂ ਨੇ ਸੀ ਸੋਚ ਵਿਚਾਰਿਆ ਤੇ ਅਕਲ ਨੂੰ ਹੱਥ ਕਾਂ ਨੇ ਸੀ ਮਾਰਿਆ ਉਹ ਇੱਕ ਸੀਗਾ ਕਾਂ but I dont remember his ਨਾਂ Oh, thirsty crow, where will you go? bro take a break and be bit slow ਕਾਂ ਫਿਰ ਓਥੋਂ ਇੱਕਠੇ ਕੀਤੇ ਵੱਟੇ ਘੜੇ ਚ ਲਿਆ ਜੋ ਕਾਂ ਨੇ ਸੀ ਸੱਟੇ ਵਟੀਆਂ ਦੇ ਨਾਲ ਪਾਣੀ ਉੱਤੇ ਸੀ ਆ ਗਿਆ ਜਿਸ ਨੂੰ ਸੀ ਪੀ ਕਾਂ ਪਿਆਸ ਬੁਝਾ ਗਿਆ ਉਹ ਇੱਕ ਸੀਗਾ ਕਾਂ but I dont remember his ਨਾਂ Oh, thirsty crow, where will you go? bro take a break and be bit slow

Recommended

2024-08-02 17-47-06
2024-08-02 17-47-06

acoustic rock chillsynth, Egyptian Lofi, breakbeat

Rust and Steam
Rust and Steam

dieselpunk gritty industrial

Sombras del Pasado
Sombras del Pasado

dark future bass

Ring! Ring!
Ring! Ring!

aggressive dance

Summer Fades
Summer Fades

dance electronic melodic

Summers in the Rain (Instrumental)
Summers in the Rain (Instrumental)

intro melodic d minor bedroom pop beat drop 808s bass boosted orchestral

Echoes in the Pines
Echoes in the Pines

anthemic, storytelling, country, acoustic, acoustic guitar, emotional, uplifting

medangan Memayu Hayuning Bahwono
medangan Memayu Hayuning Bahwono

electropop, electro, electronic

nicene creed
nicene creed

gregorian melodic chant, liturgical, classical, piano, meditative

Eternal Flame
Eternal Flame

video game soundtrack, haunting airy male vocals, atmospheric, piano, string orchestration

vurer alo
vurer alo

pop, rock

Synthetic Rhythm
Synthetic Rhythm

electronic upbeat catchy

City Lights
City Lights

new wave pop,k-pop

Когда мы вместе
Когда мы вместе

acoustic pop romantic

Love Triangle Trap
Love Triangle Trap

deep male voice trap beats melodic hiphop

Calling out your name
Calling out your name

EDM, Drum’n’bass, Electronic, Club, Dance, Synth, Electro, Bass drop, Syncopated, Beat, Resonant