
Fikar mera
Sad
August 12th, 2024suno
Lyrics
[Verse]
ਕਿਸਮਤੋ ਮਾੜੇ ਦਿਨ ਯਾਦ ਨੇ,
ਰਾਤਾਂ ਕੱਟੀਆਂ ਨੇ ਹੰਜੂਆਂ ਚ ਬੇਹਾਲ,
ਦੂਰ ਹੋਣਾ ਸੌਖੀ ਗੱਲ ਨਹੀਂ,
ਬਸ ਕਰਦੇ ਨਹੀਂ ਹੁਣ ਇਜਹਾਰ,
ਗੱਲਾਂ ਵਿਚ ਚੰਨ ਨ੍ਹੀ ਲਾਉਂਦੇ,
ਹਏ ਗੱਲਾਂ ਵਿਚ ਚੰਨ ਨ੍ਹੀਂ ਲਾਉਂਦੇ,
ਕੀਤੇ ਵਾਦਿਆ ਦੇ ਮਿਲਦੇ ਨ੍ਹੀਂ ਸਾਰ,
ਵੇਖਾਂ ਦੂਰ ਹੋਕੇ ਸੋਹਣੀਏ,
ਵਿਛੜੇ ਮਿਲਦੇ ਨੇ ਕਦ ਓਹੋ ਯਾਰ।
ਰੱਬ ਜਾਣਦਾ ਐ ਸਾਡਾ,
ਕੌਣ ਖੇਡਦਾ ਆਇਆ ਮਾੜੀ ਚਾਲ,
ਤੂੰ ਖੁਸ਼ ਕਿਉਂ ਨਾ ਹੋਵੇ ,
ਮੇਰੇ ਵੇਖ ਮੰਦੜੇ ਜਹੇ ਹਾਲ,
ਪਲਾਂ ਵਿੱਚ ਰੰਗ ਨਹੀਂ ਆਉਂਦੇ,
ਹਏ ਪਲਾਂ ਵਿਚ ਰੰਗ ਨਹੀਂ ਆਉਂਦੇ,
ਵੰਗਾਂ ਪਾਈਆਂ ਦੇ ਪੈ ਜਾਂਦੇ ਭਾਰ,
ਵੇਖਾਂ ਦੂਰ ਹੋਕੇ ਸੋਹਣੀਏ,
ਵਿਛੜੇ ਮਿਲਦੇ ਨੇ ਕਦ ਓਹੋ ਯਾਰ।
ਟੁੱਟੀ ਆਸਾਂ ਦਾ ਬਜ਼ਾਰ ਐ,
ਫੁੱਟੀ ਕਿਸਮਤ ਤੇ ਫੁਟਿਆ ਸੰਸਾਰ ਐ,
ਤੂੰ ਮੁੜ ਲੱਭਣ ਵੀ ਆਇਆ ਵੀ ਨਾ,
ਤੂੰ ਮੁੜ ਲੱਭਣ ਵੀ ਆਇਆ ਵੀ ਨਾ,
ਪਈਆਂ ਕਬਰਾਂ ਤੇ ਪਾਉਣਾ ਚਿੱਟੇ ਹਾਰ ਐ,
ਪਈਆਂ ਕਬਰਾਂ ਤੇ ਪਾਉਣਾ ਚਿੱਟੇ ਹਾਰ ਐ। NAALO WADH K OH FIKAR
MERA E KARDI AE
KOI PUSH LAWE J OHNU HAAL
TA V HAR THAA ZIKAR
[Verse 2]
OH MERA E KARDI AE
BOL BAANI RUDE MEETHA
SUBAAH OSDA MARJAANI
KUNNU LAYI KI KUJH KARDI
[Chorus]
DUNIYA JEOUNDI WASDI
HOUNI LAKH OS LAYI
PAR DIL DI AA AMEER RAANI
MERE TE HI MARDI AE
[Bridge]
MERE TE HI MARDI AE
LADH K OH JIT SAKDI
BHAWE ZID ZID VICH FIR
BHULA K SABH KUJH HARDI AE
[Chorus]
DUNIYA JEOUNDI WASDI
HOUNI LAKH OS LAYI
PAR DIL DI AA AMEER RAANI
MERE TE HI MARDI AE
[Outro]
MERE TE HI MARDI AE
OH MERA E KARDI AE
KUNNU LAYI KI KUJH KARDI
MERE TE HI MARDI AE
Empfohlen

Девочка мозайка
Trip hop, male baritone

Strong women
Strong women
You bad boy, get out of my way, for I am coming to defeat you, deep, bass, rap, pop.girl, hip hop, acoustic

The Fallen Lantern
opera haunting orchestral

C.Есенин - Какая ночь
Post-Punk, Coldwave, male vocal, slow paced, minor, melodic

Vägar av kärlek
pop rock melodisk akustisk

Я рассеюсь как дым
neoclassica, ethereal wave

Grit and Glory
emotional ghanaian trap heavy bass

Rise Above
This song is from the 2000s, a mix of R&B, quiet storm and soul.

Balance of the Soul
gospel, soul, pop

remember?
electronic, kpop, rap, acoustic

טל שלנו
פופ קליט הרמוני

Dokunma Bana!
dark melodic techno afrobeat tribal

Music Theme
chill-pop

Summer of '99
90s dance ballad

A Hidden Journey
Psytrance, Melancholy, Glitch Pan Flute, Fast Bass
Pixelated Fury
rock,folk,punk,folk punk,folk rock,contemporary folk

¡Vamos pa’ arriba Mexicano!
Male vocal, Hip Hop, agressive, energetic, inspirational, epic, loud.

uk d
uk drill

