Eye

Female heavy voice, sad heart broken music, beat and bass, drum, sad cry voice, bpm130, hip hip, rap, melodic doom

August 11th, 2024suno

Lyrics

ਅੱਖੀਆਂ ਦੇ ਵਿਚ ਪਾਇਆ ਕਾਜਲ ਰਹਿੰਦਾ ਖੁੱਰਦਾ ਗਾ ਦਸ ਕਿੱਥੇ ਯਾਰਾ ਤੇਰਾ ਚੇਤਾ ਮੈਨੂੰ ਭੁੱਲ ਦਾ ਗਾ ਅੜੀ ਬੜੀ ਮਾੜੀ ਤੇਰੀ ਮੈਥੋਂ ਦੂਰ ਹੋਨੇ ਦੀ ਆ ਚੰਗੀ ਗੱਲ ਨੀ ਹੇਗੀ ਤੇਰੀ ਮੈਨੂੰ ਨਿੱਤ ਰਵੋ ਨੇ ਦੀ ਦਸ ਦੇ ਤੂੰ ਯਾਰਾ ਕਿਉਂ ਨਹੀਂ ਵਾਪਿਸ ਆ ਮੁੜ ਦਾ ਅੱਖੀਆਂ ਦੇ ਵਿਚ ਪਾਇਆ ਕਾਜਲ ਰਹਿੰਦਾ ਖੁੱਰਦਾ ਗਾ ਰੋ ਰੋ ਮੈ ਤਾ ਸਿੱਧੂ ਆ ਹੁਣ ਪਾਗਲ ਹੋਗੀ ਆ ਮਤਲਬ ਭਰੀ ਦੁਨੀਆਂ ਦੇ ਵਿੱਚ ਮੈਂ ਤਾਂ ਖੋਗੀ ਆ ਚੇਤਾ ਤੇਰਾ ਮੈਨੂੰ ਹੁਣ ਆਉਂਦਾ ਰਹਿਣਾ ਗਾ ਤੇਰੀਆਂ ਯਾਦਾ ਦੇ ਸਹਾਰੇ ਮੈਨੂੰ ਰਹਿਣਾ ਪੈਣਾ ਗਾ ਕਾਬਿਲ ਨਹੀਂ ਸੀ ਤੇਰੇ ਤਾਹੀਓਂ ਪਾਸਾ ਬੱਟ ਗਿਆ ਵੇ ਜਿੰਦਗੀ ਦੇ ਸਫ਼ਰ ਚ ਮੈਂਨੂੰ ਵਿਚਾਲੇ ਛੱਡ ਗਿਆ ਵੇ ਦਸ ਦੇ ਤੂੰ ਮੈਨੂੰ ਹੁਣ ਮੈਂ ਕੀਦੇ ਸਹਾਰੇ ਜੀਵਾਂ ਗੀ ਲਿਆ ਦੇ ਜਹਿਰ ਵੇ ਮੈਨੂੰ ਮੈ ਹੱਸ ਕੇ ਪੀਅ ਲਾ ਗੀ ਲਿਆ ਦੇ ਜਹਿਰ ਵੇ ਮੈਨੂੰ ਮੈ ਹੱਸ ਕੇ ਪੀਅ ਲਾ ਗੀ ਮੈਂ ਤੇਰੇ ਨਾਲ ਹਾ ਜੀਨਾ ਸੀ ਹੁਣ ਮੈਂ ਤੇਰੇ ਬਿਨਾਂ ਮਰਦੀ ਆ ਮੈਂ ਤਾਂ ਤੈਨੂੰ ਅੱਜ ਵੀ ਉਨ੍ਹਾਂ ਪਿਆਰ ਕਰਦੀ ਆ ਪਰ ਤੂੰ ਨਾ ਮੇਰੇ ਨਾਲ ਪਿਆਰ ਕਰਦਾ ਗਾ ਅੱਖੀਆਂ ਦੇ ਵਿਚ ਪਾਇਆ ਕਾਜਲ ਰਹਿੰਦਾ ਖੁੱਰਦਾ ਗਾ ਦਸ ਕਿੱਥੇ ਚੱਕਾਂ ਵਾਲਿਆ ਵੇ ਤੇਰਾ ਚੇਤਾ ਭੁੱਲ ਦਾ ਗਾ

Recommended

Tero Bau Ko Khuilo Tauko
Tero Bau Ko Khuilo Tauko

hip-hop rapid-fire high-energy

Echo
Echo

Atmospheric Dream pop

Herz aus Stahl
Herz aus Stahl

deutschrock kraftvoll rebellisch

Twilight Reverie
Twilight Reverie

Slow-tempo jazz with saxophone melodies and mellow guitar chords

Acid Hypnotique
Acid Hypnotique

acid, Psychedelic, Psytrance, Trance, 140 bpm

Sunshine Love
Sunshine Love

female voice, kpop girl group, electro, swing

tales (beat)
tales (beat)

groove boom bap 90s old school storytelling

El Desengaño
El Desengaño

Sad love Reggae chill

Stitches of Enchantment
Stitches of Enchantment

male vocalist,rock,melodic,energetic,happy,bittersweet,pop,passionate,psychedelic,quirky,psychedelia,art rock,humorous,psychedelic pop,psychedelic rock,surreal,spoken word

Back to the Streets
Back to the Streets

boombap scratch paused drops high bass 90's gangsta rap groove

Midnight Shadows
Midnight Shadows

eerie gritty experimental hip hop

БОСИКОМ
БОСИКОМ

female singer, japanese, dance, anime, emotional, fast rhitm, russian folk, energy, pop

Orange Dream Team
Orange Dream Team

disco funky groovy

J’aurais tout fait pour toi
J’aurais tout fait pour toi

melodic acoustic pop

그리움
그리움

Emotional ballad

Blue Ridge Memories
Blue Ridge Memories

acoustic melodic bluegrass