Aadmber by Karamjeet pannu

dreamy shoegaze

July 28th, 2024suno

Lyrics

ੴ ਬੰਦੇ ਦੇ ਵਿੱਚ ਖੁੱਦਾ ਆ ਤੇ ਖੁਦਾ ਬੰਦੇ ਤੋਂ ਜੁਦਾ ਵਿ ਨਹੀਂ . ਪਰ ਬੰਦਾ ਖੁਦਾ ਵੀ ਨਹੀਂ ਕੁਛ ਦੁਨੀਆ ਦੇ ਆਡਮੰਬਰ ਨੇ ਕੁਛ ਸੱਚੇ ਪੀਰ ਪੈਗਮਬਰ ਨੇ ਕੋਈ ਪੂਜਨ ਪਏ ਦਿਗੰਬਰ ਨੇ ਕੁਛ ਆਏ ਨੇ ਕੁਛ ਚਲੇ ਨੇ ਕੁਛ ਵਿਕਦੇ ਬੜੇ ਧੜੱਲੇ ਨੇ ਕੁਛ ਪਾਉਂਦੇ ਪੈਰੀਂ ਝਾਂਜਰ ਨੇ ਕੁਛ ਕੰਨਾਂ ਦੇ ਵਿੱਚ ਛੱਲੇ ਨੇ ਕੁਛ ਬੈਠੇ ਜਾ ਸਿੰਘਾਸਨ ਤੇ ਕੁਛ ਗਾਉਂਦੇ ਬੱਲੇ ਬੱਲੇ ਨੇ ਕੋਈ ਵੇਚੂ ਕੋਮਾਂ ਆਪਣੀਆਂ ਤੇ ਸਰਕਾਰਾਂ ਦੇ ਦਲ਼ੇ ਨੇ ਕੋਈ ਕਰਦਾ ਫਿਰਦਾ ਭੰਢੀ ਐ ਕੋਈ ਕਹਿੰਦਾ ਸ਼ਾਦ ਪਖੰਢੀ ਐ ਕੋਈ ੧੩-੧੩ ਤੋਲੇ ਨਾ ਇਹ ਸਾਦਾਂ ਦੀ ਮੰਢੀ ਐ ਕਈ ਹੱਥ ਤੇ ਸਰੌ ਜਮਾਂ ਦੇਦੇਂ ਏਸੇ ਬੜੇ ਕਲੰਦਰ ਨੇ ਕੁਛ ਦੁਨੀਆ ਦੇ ਅਢਬੰਰ ਨੇ … ਕੋਈ ਕਹਿੰਦੇ ਮਰੀ ਜ਼ਮੀਰ ਨਹੀਂ ਕੋਈ ਤੀਰਾਂ ਵਰਗਾ ਪੀਰ ਨਹੀਂ ਮਜਲੂਮਾਂ ਤੇ ਉੱਠ ਜਾਂਦੀ ਹੂੰਦੀ ੳਹ ਸ਼ਮਸ਼ੀਰ ਨਹੀਂ ਜੋ ਮੰਗਦਾ ਫਿਰਦਾ ਗੱਲਿਆਂ ਵਿੱਚ ਸੱਚਾ ੳਹ ਫ਼ਕੀਰ ਨਹੀਂ ਪੰਨੂ ਹੱਥ ਵਖੋਦਾਂ ਫਿਰਦਾ ਐ ਐਸੀ ਕੋਈ ਲਕੀਰ ਨਹੀਂ ਖੂਦ ਚਮਕੋਣੀ ਪੈਂਦੀ ਐ ਲ਼ਿਖੀ ਕਿਸੇ ਤਕਦੀਰ ਨਹੀਂ ਅਜ਼ਾਦੀ ਦੇ ਪਰਵਾਨੇ ਆਂ ਮੋਹ ਸਾਕਦੀ ਸਾਨੂੰ ਹੀਰ ਨਹੀਂ ਗੁਲਾਮੀ ਵਿੱਚ ਕੋਇ ਬੰਨ ਲਵੇ ਬਣੀ ਕੋਈ ਜ਼ੰਜੀਰ ਨਹੀਂ ਕਇ ਦੁਨਿਆ ਜਿੱਤਣ ਆਏ ਸੀ ਖਾਲੀ ਗਏ ਸਿਕਨੰਦਰ ਨੇ ਕੁਛ ਦੁਨੀਆ ਦੇ ਅਡੰਬਰ ਨੇ …. । ਕੋਈ ਕਹਿੰਦਾ ਫਿਰੇ ਗਵਾਲਾ ਨੂੰ ਕੋਈ ਪੁੱਛਦਾ ਨਹੀਂ ਸਵਾਲਾਂ ਨੂੰ ਕੋਈ ਮੁਹ ਵਿੱਚ ਗੱਲਾ ਪਾ ਦਿੰਦਾ ਕੋਈ ਢਿੱਡੌ ਗੱਲ ਕੰਢਾ ਲਇਦਾ ਕੋਈ ਜਿੳਦੇ ਨਾਲ ਫ਼ਕੀਰੀ ਏ ਅਸਲ ਚ ਇਹੋ ਅਮੀਰੀ ਐ ਮੈਨੂੰ ਐਵੇ ਨਾ ਗਲੀ ਲਾ ਬੈਠੀ ਕੋਈ ਅੰਦਰ ਦੀ ਗੱਲ ਸੁਣਾ ਬੈਠੀ ਨਾਮ ਦੀ ਚੜੀ ਖੁਮਾਰੀ ਐ ਫਿਰ ਜਿੱਤ ਲਈ ਦੁਨਿਆ ਸੁੱਖਾਂ ਦਾ ਵੀ ਸੁੱਖ ਬੜਾ ਤੇ ਦੁੱਖਾਂ ਦਾ ਪਛਤਾਵਾ ਕੀ ਜਦ ਸਬ ਕੁਛ ਇੱਥੇ ਰੰਹ ਜਾਣਾਂ ਤੇ ਖੱਟਾਂ ਕੀ ਕਮਾਵਾਂ ਕੀ ਇਕ ਹੱਥ ਲੈਕੇ ਦੇ ਦੇਦਾਂ ਫਿਰ ੳਹਦੇ ਨਾਲ ਵਢਾਵਾਂ ਕੀ ਇਹ ਰੇਤ ਦੇ ਮਹੱਲ ਮੁਨਾਰੇ ਨੇ ੳਸਾਂਰਾਂ ਕੀ ਤੇ ਢਾਂਵਾਂ ਕੀ ਦਰਖ਼ਤਾਂ ਨੇ ਜੋ ਦਿੱਤਾ ਹੈ ਕਦੀ ਮੁੱਲ ਮੰਗਦੇ ਛਾਂਵਾਂ ਕੀ ਇਨ੍ਹਾਂ ਨੂੰ ਵੱਡੀ ਜਾਨਾਂ ਏ ਆੳਣ ਗਿਆਂ ਫਿਰ ਸਾਵਾਂ ਕੀ ਖਲ਼ਕਤ ਵਿੱਚ ੳਹ ਵੱਸਦਾ ਐ ਬਾਪੂ ਕੀ ਤੇ ਮਾਂਵਾਂ ਕੀ ਇਨਸਾਨਾ ਵਿੱਚ ਹੁਣ ਰੂਹ ਨਹੀਂ ਕਿਤੇ ਗਿਰਜੇ ਨੇ ਕਿਤੇ ਮਦੰਰ ਨੇ ਦੂਨਿਆਂ ਦੇ ਆਢੰਬਰ ਨੇ

Recommended

99.95%
99.95%

rap, hip hop, r&b,

Conquering Le Mans
Conquering Le Mans

techno, trance

Let's Ride
Let's Ride

Alternative

Electro Shock
Electro Shock

dubstep house electro 8 bit

Смысл Жизни
Смысл Жизни

pop melodic rhythmic

Remaja Jompo
Remaja Jompo

female vocals, pop, lo-fi, chill, swing

Runaway
Runaway

bass boosted dubsted edm wobble bass song with the ending clean [clean soft fade]

Way to Rise
Way to Rise

Spanish guitar slow and plucked male singer soulful powerful voice and clear with a hint of sorrow

forever tonight
forever tonight

Energetic pop, catchy, uplifting, romantic, contemporary.

Love Is Yodels
Love Is Yodels

Samba Tirol yodel Jodi Jodi dance pop disco

March of the Wayfarer
March of the Wayfarer

contemporary classical music, new age, synthwave, orchestral, dramatic, powerful, progressive, heroic, uplifting, beat

hear my teaching
hear my teaching

80's heavy rock

A quiet moment
A quiet moment

japanese, lo-fi, atmospheric, synthwave, chill

Entfesselte Unruhe
Entfesselte Unruhe

male vocalist,metal,rock,power metal,aggressive,energetic,melodic,heavy metal