
ਤੋਬਾ ਮੇਰੇ ਮਾਲਕਾ
June 26th, 2024suno
Lyrics
ਦੁੱਧ ਵਾਂਗੂੰ ਕੁੜੀ ਦੇ ਤੂੰ ਰੂਪ ਨੂੰ ਨਿਖਾਰਤਾ
ਓਏ ਤੋਬਾ ਮੇਰੇ ਮਾਲਕ
ਧਰਤੀ ਤੇ ਅੰਬਰਾਂ ਦਾ ਚੰਨ ਤੂੰ ਉਤਾਰਤਾ
ਓਏ ਤੋਬਾ ਮੇਰੇ ਮਾਲਕਾ
ਸਾਰੇ ਮੁੰਡਿਆਂ ਦੀ ਅੱਖ ਤੇਰੇ ਉਤੇ ਐ
ਤੇਰੀ ਨਿਗਾਹ ਵਿੱਚ ਦਸ ਕਿਹੜਾ ਗੱਭਰੂ
ਸਚਮੁੱਚ ਮੋਤੀ ਪੁਨ ਕੀਤੇ ਹੋਣਗੇ
ਹੋਊਗਾ ਨਿਗਾਹ ਦੇ ਵਿੱਚ ਜਿਹੜਾ ਗੱਭਰੂ
ਬਿਨਾਂ ਨੀਂਦ ਤੋਂ ਇਕ ਸੁਪਨਾ ਵਿਖਾਲਤਾ
ਓਏ ਤੋਬਾ ਮੇਰੇ ਮਾਲਕਾ
ਦੁੱਧ ਵਾਂਗੂੰ ਕੁੜੀ ਦੇ ਤੂੰ ਰੂਪ ਨੂੰ ਨਿਖਾਰਤਾ
ਓਏ ਤੋਬਾ ਮੇਰੇ ਮਾਲਕਾ
ਤੇਰੇ ਨਾਲੋਂ ਸੋਣੇ ਜਿਹੜੇ ਲਾਈਨ ਚ ਲੱਗੇ
ਐਵੇਂ ਉੱਚੇ ਸੁਪਨੇ ਨਾ ਲੈ ਅੰਮ੍ਰਿਤ
ਡਰਦਾ ਏਂ ਦਿਲ ਵਾਲੀ ਗੱਲ ਕਹਿਣ ਤੋਂ
ਚੁਪ ਕਰ ਘਰ ਜਾਕੇ ਬਹਿ ਅੰਮ੍ਰਿਤ
ਜਾਗੇ ਅਰਮਾਨਾਂ ਨੂੰ ਤੂੰ ਪਲਾਂ ਚ ਸੁਆਲਤਾ
ਓਏ ਤੋਬਾ ਮੇਰੇ ਮਾਲਕਾ
ਧਰਤੀ ਤੇ ਅੰਬਰਾਂ ਦਾ ਚੰਨ ਤੂੰ ਉਤਾਰਤਾ
ਓਏ ਤੋਬਾ ਮੇਰੇ ਮਾਲਕਾ
Recommended

Dog
pop

Under the Moon
tropical rhythmic dance pop

Rough Edges
energetic grime raw

Sunglasses at Midnight
j-pop, dubstep, bounce drop, pop, beat, epic, upbeat,

tu sabes
pop acustico

Dalam Pelukan Cinta
pop, lofi, bass, indie, flute, piano, accoustic guitar, electro

玄机说道
Singing and Zen meditation,for dao

Under the Mistletoe Dream
smooth r&b k-pop ost soul piano ballad

Можно я с тобой (Punk Version)
Agressive punk, bass guitar, male vocal, dirty sound

Sans issue
powerful, rock, math rock

.digital ASCENSION
trance synthwave

달려봐
테크노,트랜스,미래,전자,감정적인,중금속, aggressive

Senja yang terlewat
hoarse female voice, Lo-fi jazz, indie folk, slow

Prayer of the Refugee (Sea Shanty)
sea shanty

Under Their Gaze
Catchy instrumental intro. [electro swing-acid-house]. sweet female voice, [acid-house]

LOVE IS ELECTRIC (TOM DROSTE)
1969 noise rock. shoegaze. slow tempo. whispering vocals. drenched in reverb. heavy delay fx. wall of sound. melancholic