
ਯਾਦ ਸਤਾਵੇ❤️💔
Punjabi Sad harmonium guitar
July 28th, 2024suno
Lyrics
1.ਹੋ ਹੋ ਹੋ ਹੋ ਹੋ ਹੋ ਓ ਓ ਓ ਹੋਹੋ ਹੋ
ਸਾਡੇ ਦਿਲਾਂ ਚ ਘਰ ਬਣਾ ਕੇ ਕਿਹੜੇ ਦੇਸ਼ ਜਾ ਬਹਿ ਗਿਆ
ਤੇਰੇ ਖਤ ਉਡੀਕ ਦੇ ਰਹੀਏ ਸਾਡੇ ਸਾਹਾਂ ਚ ਸੱਜਣਾ ਬਸ ਤੇਰਾ ਨਾਮ ਰਹਿ ਗਿਆ
ਤੈਨੂੰ ਭੁੱਲਣਾ ਤੇਰਾ ਛੱਡ ਜਾਣਾ ਤੇਰਾ ਵਿਛੋੜਾ ਬਹੁਤ ਦਰਦ ਦੇਂਦਾ ਏ
ਉਸ ਰੱਬ ਦਾ ਸੁਨੇਹਾ ਆਇਆ ਤੇਰੀਆਂ ਗੱਲਾਂ ਚੇਤੇ ਕਰ ਕਰ ਕੇ ਦਿਲ ਮੇਰਾ ਰੋਂਦਾ ਰਹਿੰਦਾ ਏ
ਦਿਲ ਮੇਰਾ ਰੋਂਦਾ ਰਹਿੰਦਾ ਏ
2.ਏ ਦਿਲ ਦੇ ਟੁਕੜੇ ਦੋ ਹੋ ਗਏ ਸੱਜਣਾ ਤੇਰੀ ਯਾਦਾਂ ਚ ਦਿਲ ਰੋਈ ਜਾਵੇ
ਤੂੰ ਮੁੜ੍ਹ ਕੇ ਤਾਂ ਆਉਣਾ ਨੀ ਪਰ ਤੇਰੀ ਮੁੜ ਮੁੜ ਯਾਦ ਆਵੇ
ਤੂੰ ਮੁੜ ਕੇ ਤਾਂ ਆਉਣਾ ਨੀ ਪਰ ਤੇਰੀ ਮੁੜ ਮੁੜ ਯਾਦ ਆਵੇ
3.ਸਾਨੂੰ ਕਮਲੇ ਝੱਲਿਆ ਨੂੰ ਕਿਉਂ ਦੂਰ ਤੂੰ ਛੱਡ ਗਿਆ ਏ
ਦਿਲ ਚ ਜਾਨ ਵੱਸਦੀ ਸੀ ਤੇਰੇ ਲਈ ਸਾਡੀ ਜਾਨ ਹੀ ਕੱਢ ਗਿਆ ਏਂ
ਬਿਨ੍ਹਾਂ ਦੱਸੇ ਤੁਰ ਗਿਆ ਜ਼ਿੰਦਗੀ ਚੋਂ ਨਾ ਤੇਰੇ ਜਾਣ ਦੀ ਪੀਰ ਸਹੀ ਜਾਵੇ
ਤੂੰ ਮੁੜ ਕੇ ਤਾਂ ਆਉਣਾ ਨੀ ਪਰ ਤੇਰੀ ਯਾਦ ਮੁੜ ਮੁੜ ਆਵੇ
ਤੂੰ ਮੁੜ ਕੇ ਤਾਂ ਆਉਣਾ ਨੀ ਪਰ ਤੇਰੀ ਯਾਦ ਮੁੜ ਮੁੜ ਆਵੇ
4.ਅਸੀਂ ਤਾਂ ਤੇਰੇ ਜਾਣ ਮਗਰੋਂ ਬੜਾ ਰੋ ਰੋ ਰੱਬ ਨੂੰ ਵਖਾਇਆ ਏ
ਰੋਂਦੇ ਰਹੀਏ ਤੇਰੇ ਲਈ ਪਰ ਰੱਬ ਨੂੰ ਨਾ ਤਰਸ ਆਇਆ ਏ
ਕਿੱਤੇ ਮਿਲ ਜਾ ਆ ਕੇ ਸੁਪਨੇ ਵਿੱਚ ਮਨਰਾਜ ਦੀ ਮੰਨੂ ਮਾਨਾ ਯਾਦ ਸਤਾਵੇ
ਤੂੰ ਮੁੜ ਕੇ ਤਾਂ ਆਉਣਾ ਨਹੀਂ ਪਰ ਤੇਰੀ ਮੁੜ ਮੁੜ ਯਾਦ ਆਵੇ
ਹੋ ਹੋ ਹੋ ਹੋ ਹੋ ਹੋ ਓ ਓ ਓ ਹੋਹੋ ਹੋ
ਤੂੰ ਮੁੜ ਕੇ ਤਾਂ ਆਉਣਾ ਨੀ ਪਰ ਤੇਰੀ ਮੁੜ ਮੁੜ ਯਾਦ ਆਵੇ
Recommended

🏔️その景色にいつも魅了される
Angelic whispering Drama ending theme, healing, magnificent orchestra.

История Миши и Никиты
рэп грустный

月亮下的思念
acoustic chinese ballad melodic

November 4, 1977
Alternative hard rock upbeat fast hyper beat

Чертово колесо
Neue Deutsche Härte, industrial metal, hard rock, EDM

스바냐3장17절
ccm, groovy, bass

热血飞扬
Rock

Beats and Blasters
high-energy electronic

Jude's Tango
intense passionate tango

I don't know
pop

Boku ga ita shirushi
lo-fi beat chill drums refreshing j-pop cute electric guitar emotional indie rock vocaloid nostalgic piano

Deus é Fiel
VIOLÃO, ACUSTICO, japanese

Whisper of Shadows
dissonant harmonies haunting deep bass

Sacred Touch S. Peak
Detroit techno

Honest Heart
folk reflective acoustic

Outworld Girl
alternative indie rock, male vocals

My Return
Hard Rock, Sad, Slow, Emotional, Intense, heart-warming, Bass guitar,