
Rani te fakir
illbient, folk
August 8th, 2024suno
Lyrics
ਜ਼ਿੰਗਦੀ ਨੂੰ ਤੇਰੇ ਨਾਲ ਜਿਓਣਾ ਚੋਂਹਦੇ ਆ
ਬੱਸ ਤੇਰੇ ਨਾਲ ਨਾਲ ਰਹਿਣਾ ਚੋਂਹਦੇ ਆ
ਬਣ ਜਾਵਾਂ ਇੱਕ ਤੇਰੇ lyi ਮੈਂ ਫਕੀਰ
ਔਸ ਅਲ੍ਹਾ ਕੋਲ਼ੋਂ ਤੇਨੂੰ ਚੋਲੀ ਪੌਣਾ ਚੋਂਹਦੇ ਆ
ਆਸ਼ਕ ਮੈਂ ਤੇਰਾ , ਸਭ ਕੁੱਝ ਕਰ ਜਾਊਂ
ਤੇਰੇ ਲਈ ਤਾਂ kayenat ਨਾਲ ਲੜ ਜਾਊਂ
ਦੁਨਿਆਂ ਰੱਖੂਗੀ ਸਾਰੀ ਉੱਮਰ ਹੀ ਯਾਦ
ਕੁੱਝ ਐਸਾ ਯਾਰਾ ਇਸ਼ਕ਼ ਦੇ ਵਿੱਚ ਕਰ ਜਾਊਂ
ਤੂੰ ਲੱਗੇ ਰਾਣੀਆਂ ਦੇ ਵਾਂਗੂ, ਮੈਂ ਫ਼ਕੀਰ ਜਾਪਦਾ
ਉਂਜ ਮੇਰੇ ਨਾਲ ਤੇਰਾ , ਯਾਰਾ ਕਿ ਆ ਵਾਸਤਾ
ਫੇਰ ਵੀ ਮੈਂ ਤੇਨੂੰ ਆਹੀ ਗੱਲ ਆਖਦਾਂ
ਦਿੱਲ ਤੋੜਕੇ ਗਰੀਬ ਦਾ ਕਰੀ ਤੂੰ ਪਾਪ ਨਾਂ
ਮੇਰੀ ਅੱਖਾਂ ਚੋਂ ਪਿਆਰ ,ਯਾਰਾ ਪੜਕੇ ਤਾਂ ਵੇਖ
ਦਿੱਲ ਤੜਕੇ ਤੇਰੇ ਲਈ , ਹੱਥ ਤਰਕੇ ਤਾਂ ਵੇਖ
ਸਾਰੀ ਦੁਨੀਆਂ ਤੋਂ ਲੱਗਣਾ ਅਲੱਗ ਤੇਨੂੰ ਮੈਂ
ਜਰਾ ਗੋਰ ਨਾਲ ਮੈਨੂ ਯਾਰਾ ਖੜਕੇ ਤਾਂ ਵੇਖ
ਤੇਨੂੰ ਰੱਖਣਾ ਕਰੀਬ ਦੁਨੀਆਂ ਤੌ ਮੈਂ ਲੁਕਾਕੇ
ਕੁੱਝ ਮੰਗਣਾਂ ਨੀ ਅੱਲ੍ਹਾ ਕੋਲੋਂ ਤੇਨੂੰ ਇੱਕ ਪਾਕੇ
ਲਉ ਆਖ਼ਰੀ ਸਾਹਾਂ ਦੇ ਤੱਕ ਨਾਂਮ ਤੇਰਾ ਵੇ
ਜਾਣੀ ਏਹੀ ਗੱਲ ਇੱਕੋ ਦਿੱਲ ਨੂੰ ਮੈਂ ਸਮਝਾਕੇ
Recommended

For Me
Alternative rock, pop music, male voice, R&B

거짓말
maie group, k-pop, Korean Dance, Electronic, pop

Male Leader of the Last Days
mandolin celtic harp epic atmospheric cinematic violin trumpet orchestral

Roar on the Sidelines
pop rock anthemic

ज़िंदगी की राहें
संगीतमय pop प्रेरणादायक

So You Wanna Be A Rock Star
indie rock

Les routes du présent
mix symphonic rap jazz, solo

Straigth to the point
Edm,pop,psychadelic,trap,complextro,progressive house.

Sunshine Love
tropical reggae

ความฝัน
Asian folks

Divine Inspiration - By. CyberLinkJR Ver. Original FLS
Rock, Metal, Slow Rock, Alternative

Ament test # 73478
ambient, epic, space, synth pads, chimes

Dosti Aur School Ki Yaadein
Bollywood, nostalgic, 90's indie, rap, trap

食いしん坊のサンタクロース
funny pop

Fiesta en la Playa
flamenco spanish acoustic

Chinese dragon
overtone chanting (Chinese dragon), clear voice