
Sidhu typ
Sidhu Hip-hop
August 5th, 2024suno
歌词
[Verse]
ਮੌਤ ਥੇਲੀ ਤੇ ਰਹਿੰਦੀ ਨੱਚਦੀ
ਕੋਈ ਫਿਰਕ ਨਾ ਕਾਲ ਦੀ ਨੀ
ਡੇਲੀ ਚੱਲਣ ਪਿੰਡ ਗੋਲੀਆਂ
ਪੁਲਿਸ ਰਹਿੰਦੀ ਆ ਭਾਲਦੀ ਨੀ
[Verse 2]
ਤੈਨੂੰ ਕਿੱਥੋਂ ਦੱਸ ਲੇਜਾ ਡੇਟ ਤੇ ਕਦੇ gym ਹੋਵਾ ਕਦੇ ਥਾਣੇ ਨੀ
[Verse 2/
ਸਾਡੇ ਵੈਲ ਪੁਣੇ ਵਿੱਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ ਸਾਡੇ ਵੈਲ ਪੁਣੇ ਵਿਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ
[Chorus]
ਯਾਰ ਵੈਲੀ ਚੱਕਲੋ ਧਰਲੋ ਆਲ਼ੇ ਕਿੱਥੇ ਖ਼ੈਰ ਬਕਸ਼ੋਂਦੇ ਨੇ ਭਰੀਆ ਹੁੰਦੀਆ ਫੁੱਲ ਗੱਡੀਆ ਮਾਮੇ ਜਦ ਪਿੰਡ ਆਉਂਦੇ ਨੇ
[Verse 3]
ਨੀ ਕਾਰਵਾਈ ਨਿੱਤ ਪੌਦੇ ਨੇ ਤੇਰੇ ਜੱਚਦੇ ਹੋਣੇ ਸ਼ੂਟ ਸਾਡੇ ਜੱਚਦੇ ਕਾਲੇ ਬਾਨੇ ਨੀ
[Bridg
ਸਾਡੇ ਵੈਲ ਪੁਣੇ ਵਿੱਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ ਸਾਡੇ ਵੈਲ ਪੁਣੇ ਵਿੱਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ
[Chorus]
ਸਾਡੇ ਵੈਲ ਪੁਣੇ ਵਿੱਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ ਸਾਡੇ ਵੈਲ ਪੁਣੇ ਵਿੱਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ
[Chorus]
ਫੜਾ ਫੋਕੀਆ ਮਾਰਦੇ ਨੀ ਕੁੜੇ ਵਿੱਚ ਮਾਲਵੇ ਪਿੰਡ ਆ ਜੱਟ ਦਾ
[Bridge]
ਸ਼ੁਰੂ ਤੋਂ ਬਾਗ਼ੀ ਸੋਚ ਕੁੜੇ ਨਾ ਸਮਜੀ ਤਲਵੇ ਫਿਰੂ ਚੱਟਦਾ
ਨਾ ਸਮਜੀ ਥੁੱਕ ਕੇ ਫਿਰੂ ਚੱਟਦਾ
[Verse 3]
ਪੰਗਾ ਜਿੰਨੇ ਜਿੰਨੇ ਲਿਆ ਸਾਡੇ ਨਾਲ ਗਏ ਨੇ ਪੰਗ ਦੇ ਪਾਨੇ ਨੀ
[Chorus]
Saade ਵੈਲ ਪੁਣੇ ਵਿਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ ਸਾਡੇ ਵੈਲ ਪੁਣੇ ਵਿਚ ਹਾਣ ਦੀਏ ਹੰਡੇ ਹੋਏ ਆ ਲਾਨੇ ਨੀ
ਸਿੱਧੂ ਮੂਸੇ ਆਲ਼ੇ ਦੇ ਸੁਣਦੇ ਆ ਨਾ ਹੋਰ ਸੁਣਾ ਲੰਡੂ ਦੇ ਗਾਣੇ ਨੀ
推荐歌曲

A lo Grande
pop energético pegajoso

คนธรรมดา
Slow rockabilly, punk, Slow rock, wave, tar, oi

Your Average "Song", but to a better extent.
pop, guitar, energetic

me haces falta
reggaeton

Melting Away the Pain
afro-cuban jazz, industrial, j-pop, female voice, atmospheric, emotional, dramatic, k-pop

뿌리가 있는 노래
pop rhythmic

Evde Yoksun
pop upbeat playful

Midnight Reverie
shoegaze ambient jazz saxophone

Where Are You Now?
melodic acoustic pop

Superación personal
poema

Sunset Dreams
atmospheric phonk ambient smooth beats

Тёмная ночь
piano-driven melodic pop

SIlicon Symphony (reprise)
art rock, synth, melodic, heavenly, cosmic

梦想张开翅膀飞翔
押韵,抒情流行,感情, orchestral, epic, cinematic, atmospheric

Sorry
indy rock

волки и вороны
melodic piano, guitar bass, electro guitar, deep male vocal , punk, oi, tar, dungeon synth, glitch beats bass beat, do

Melody
emotional ballad, female vocals

Такой серьёзный
Jangle