ਸਿੰਦੁੂਰ

sad

August 13th, 2024suno

Lyrics

Verse1: ਜਿੰਨਾ ਮੈਂ ਕਰ ਰਿਹਾ ਹਾਂ , ਜਿੰਨਾ ਮੈਂ ਕੀਤਾ ਏ ਕਿ ਮੇਰੇ ਨਾਲੋਂ ਵੱਧ ਮੈਨੂੰ ਪਿਆਰ ਕਰੇਗੀਂ ਖਾ ਕਸਮਾਂ ਤੂ ਮੇਰੇ ਸੱਚੇ ਪਿਆਰ ਦੀਆਂ ਕਿ ਮੈਥੋਂ ਦੂਰ ਨਾ ਜਾਵੇਗੀਂ ਸੋਚ ਕੇ ਓਹ ਦੂਰੀ ਦਾ ਮੰਜਰ ਸੋਚ ਨਾ ਸਕੇ ਤੂੰ ਮੈਂ ਕਿੰਨਾ ਡਰ ਜਾਵਾਂ Chorus: ਮੇਰਾ ਵਿਆਹ ਹੋਵੇ ਨਾਲ ਤੇਰੇ ਭਾਵੇਂ ਸਿੰਦੂਰ ਭਰ ਕੇ ਹੀ ਮੈਂ ਮਰ ਜਾਵਾਂ ਚਾਹੇ ਪਲ ਲਈ ਹੋਵਾਂ ਤੇਰਾ ਪਰ ਇਹ ਦੁਨੀਆ ਤੋਂ ਤੇਰਾ ਹੀ ਹੋ ਕੇ ਜਾਵਾਂ Verse2: ਹਰ ਜਨਮ ਚ ਤੂੰ ਮੇਰਾ ਹਰ ਜਨਮ ਚ ਮੈਂ ਤੇਰਾ ਸੱਤ ਫੇਰਿਆਂ ਦੇ ਨਾਲ਼ ਸੱਤ ਕਸਮਾਂ ਨੇ ਖਾਣੀਆਂ ਜੋ ਤੈਨੂੰ ਬਣਾਵੇ ਮੇਰਾ ਜੋ ਮੈਨੂੰ ਬਣਾਵੇ ਤੇਰਾ ਓਹ ਸਾਰੀਆਂ ਰਸਮਾਂ ਨੇ ਨਿਭਾਉਣੀਆਂ ਓ ਲਾਲ ਜੌੜੇ ਅੰਦਰ ਗੁਲਾਬੀ ਚਿਹਰਾ ਕਿੰਨਾ ਜਚਣਾ ਏ ਤੇਰੇ ਮੇਹੰਦੀ ਵਾਲੇ ਹੱਥਾਂ ਚ ਮੈਂ ਨਾਂ ਬਣ ਕੇ ਰਚਣਾ ਏ ਜਿੱਥੇ ਜਾਨ ਵੱਸਦੀ ਏ ਤੈਨੂੰ ਓਹਨਾਂ ਸਾਹਾਂ ਚ ਰੱਖਣਾ ਏ ਤੂੰ ਚੰਨ ਮੇਰੀ ਕਿਸਮਤ ਦਾ ਕੋਈ ਆਸਮਾਂ ਵਾ ਤੈਨੂੰ ਖੋਹ ਨਹੀਂ ਸਕਦਾ ਜਿੰਨ੍ਹਾਂ ਤੈਨੂੰ ਪਾਉਣ ਲਈ ਰੋਇਆ ਮੈਂ ਕੋਈ ਦੂਜਾ ਰੋ ਨਹੀਂ ਸਕਦਾ ਕਰਕੇ ਇਹ ਜਿੰਦਗੀ ਨਾਮ ਤੇਰੇ ਤੇਰੇ ਹਿੱਸੇ ਦੀ ਮੌਤ ਮੈਂ ਜਰ ਜਾਵਾਂ Chorus: ਮੇਰਾ ਵਿਆਹ ਹੋਵੇ ਨਾਲ ਤੇਰੇ ਭਾਵੇਂ ਸਿੰਦੂਰ ਭਰ ਕੇ ਹੀ ਮੈਂ ਮਰ ਜਾਵਾਂ ਚਾਹੇ ਪਲ ਲਈ ਹੋਵਾਂ ਤੇਰਾ ਪਰ ਇਹ ਦੁਨੀਆ ਤੋਂ ਤੇਰਾ ਹੀ ਹੋ ਕੇ ਜਾਵਾਂ

Recommended

Котлетки
Котлетки

Melodic hardcore

Midnight Lights
Midnight Lights

anthemic pop

AI videos
AI videos

hang drum, duduk, ethnic deep voice

夜空の星
夜空の星

violin, p-pop

연기의 길
연기의 길

acoustic pop melodic

Mom on FaceTime (天使)
Mom on FaceTime (天使)

mellow, violin, piano, guitar, bass, female singer, male singer, drum, blues, rock, dramatic, classical, orchestral

Electric Dream
Electric Dream

japanese hypnotic loops psychedelic house acid synths

Tangled Whispers
Tangled Whispers

male vocalist,r&b,contemporary r&b,sensual,soul,love

Pengorbanan
Pengorbanan

acoustic, piano, female voice, slow beat, picture no crist & no cross

Đc
Đc

powerful, guitar, drum, pop

Fervor
Fervor

orchestral, video game, unsettling, intense, aggressive, powerful, horns, battle, fight

Spaghetti Surf
Spaghetti Surf

Xenharmonic, Spaghetti Surf Western

Wunderland
Wunderland

electro edm hardstyle party

Wait
Wait

Melodic radio new school east coast hip hop rap, winter vibes, cyberpink

La Révolution du Paiement
La Révolution du Paiement

rap rock classique

The Dance is Over
The Dance is Over

techno-reggae europop pop ballad

Entahlah Jiwaku
Entahlah Jiwaku

dreamy melodic pop