
ਸਿੰਦੁੂਰ
sad painful female
August 13th, 2024suno
Lyrics
Verse1:
ਜਿੰਨਾ ਮੈਂ ਕਰ ਰਿਹਾ ਹਾਂ , ਜਿੰਨਾ ਮੈਂ ਕੀਤਾ ਏ
ਕਿ ਮੇਰੇ ਨਾਲੋਂ ਵੱਧ ਮੈਨੂੰ ਪਿਆਰ ਕਰੇਗੀਂ
ਖਾ ਕਸਮਾਂ ਤੂ ਮੇਰੇ ਸੱਚੇ ਪਿਆਰ ਦੀਆਂ
ਕਿ ਮੈਥੋਂ ਦੂਰ ਨਾ ਜਾਵੇਗੀਂ
ਸੋਚ ਕੇ ਓਹ ਦੂਰੀ ਦਾ ਮੰਜਰ
ਸੋਚ ਨਾ ਸਕੇ ਤੂੰ ਮੈਂ ਕਿੰਨਾ ਡਰ ਜਾਵਾਂ
Chorus:
ਮੇਰਾ ਵਿਆਹ ਹੋਵੇ ਨਾਲ ਤੇਰੇ
ਭਾਵੇਂ ਸਿੰਦੂਰ ਭਰ ਕੇ ਹੀ ਮੈਂ ਮਰ ਜਾਵਾਂ
ਚਾਹੇ ਪਲ ਲਈ ਹੋਵਾਂ ਤੇਰਾ
ਪਰ ਇਹ ਦੁਨੀਆ ਤੋਂ ਤੇਰਾ ਹੀ ਹੋ ਕੇ ਜਾਵਾਂ
Verse2:
ਹਰ ਜਨਮ ਚ ਤੂੰ ਮੇਰਾ
ਹਰ ਜਨਮ ਚ ਮੈਂ ਤੇਰਾ
ਸੱਤ ਫੇਰਿਆਂ ਦੇ ਨਾਲ਼ ਸੱਤ ਕਸਮਾਂ ਨੇ ਖਾਣੀਆਂ
ਜੋ ਤੈਨੂੰ ਬਣਾਵੇ ਮੇਰਾ
ਜੋ ਮੈਨੂੰ ਬਣਾਵੇ ਤੇਰਾ
ਓਹ ਸਾਰੀਆਂ ਰਸਮਾਂ ਨੇ ਨਿਭਾਉਣੀਆਂ
ਓ ਲਾਲ ਜੌੜੇ ਅੰਦਰ ਗੁਲਾਬੀ ਚਿਹਰਾ ਕਿੰਨਾ ਜਚਣਾ ਏ
ਤੇਰੇ ਮੇਹੰਦੀ ਵਾਲੇ ਹੱਥਾਂ ਚ ਮੈਂ ਨਾਂ ਬਣ ਕੇ ਰਚਣਾ ਏ
ਜਿੱਥੇ ਜਾਨ ਵੱਸਦੀ ਏ ਤੈਨੂੰ ਓਹਨਾਂ ਸਾਹਾਂ ਚ ਰੱਖਣਾ ਏ
ਤੂੰ ਚੰਨ ਮੇਰੀ ਕਿਸਮਤ ਦਾ
ਕੋਈ ਆਸਮਾਂ ਵੀ ਤੈਨੂੰ ਖੋਹ ਨਹੀਂ ਸਕਦਾ
ਜਿੰਨ੍ਹਾਂ ਤੈਨੂੰ ਪਾਉਣ ਲਈ ਰੋਇਆ ਮੈਂ
ਕੋਈ ਦੂਜਾ ਰੋ ਨਹੀਂ ਸਕਦਾ
ਕਰਕੇ ਇਹ ਜਿੰਦਗੀ ਨਾਮ ਤੇਰੇ
ਤੇਰੇ ਹਿੱਸੇ ਦੀ ਮੌਤ ਮੈਂ ਜਰ ਜਾਵਾਂ
Chorus:
ਮੇਰਾ ਵਿਆਹ ਹੋਵੇ ਨਾਲ ਤੇਰੇ
ਭਾਵੇਂ ਸਿੰਦੂਰ ਭਰ ਕੇ ਹੀ ਮੈਂ ਮਰ ਜਾਵਾਂ
ਚਾਹੇ ਪਲ ਲਈ ਹੋਵਾਂ ਤੇਰਾ
ਪਰ ਇਹ ਦੁਨੀਆ ਤੋਂ ਤੇਰਾ ਹੀ ਹੋ ਕੇ ਜਾਵਾਂ
Recommended

Silencio eterno
Voice girl-Alternativo-indie-electro pop

Dewa
Male rock, alternative rock, indie, emo

Lovin' (Cali coast in ) 🌕🌃🛼
live strings westcoast motown emotional

Daydream Melodies
casual electronic dreamy

Groovin' Down the Aisle
groovy rhythmic funk

First Idea Lyric in a Year (2016)
mad fast spit rap, electro, synth

Whispers in the Rain
serene acoustic japanese

夜の都市で浮かぶクラゲ
Miku 声音、合成波、Vocaloid、j-pop、mutation funk、电吉他、赛博朋克、梦幻的

rosas de metal
young woman singing in spanish heavy metal style

Unseen Love
female pop upbeat

MADUREZ ESPIRITUAL
GOSPEL

Suffer in Solitude
Metal, Metalcore, ballad, rap, emotional, low, slow,

Electric Connection
high bpm electronic melodic female vocals

微信里的妈妈
mellow ballad

SITE-43 • Ivan Zarkov
Intense rock, dark anime opening