
Yadan Teriyan 2
futuristic, dark, 90s, guitar female voice
June 25th, 2024suno
歌词
ਧੁੱਖਦੀਆਂ ਯਾਦਾਂ ਦੇ ਕੋਲੇ ਨੇ ਬਣਗੇ
ਲਾਟ ਜੋ ਬਲਦੀ ਐਨੇ ਕੁ ਸਾਹ ਬਾਕੀ,
ਭੌਰ ਇਹ ਕਿੱਧਰੇ ਉੱਡ ਨਾ ਜਾਵੇ
ਕੁਝ ਤੇਰੇ ਖ਼ਿਆਲ ਕਰਦੇ ਨੇ ਰਾਖੀ
ਲੀਰਾਂ ਲੀਰਾਂ ਰੂਹ ਨੂੰ ਕਰ ਗਿਆ
ਕੁਝ ਨਹੀਂ ਬਚਿਆ ਬੁੱਤ ਹੀ ਬਾਕੀ
ਲੱਗਾ ਐ ਇੱਕ ਜ਼ਖਮ ਜੋ ਦਿਲ ਤੇ
"ਗੁਰੀ"ਲੱਗੇ ਨਾ ਓਥੇ ਮਲ੍ਹਮ ਨਾ ਟਾਕੀ
ਧੁੱਖਦੀਆਂ ਯਾਦਾਂ ਦੇ ਕੋਲੇ ਨੇ ਬਣਗੇ
ਲਾਟ ਜੋ ਬਲਦੀ ਐਨੇ ਕੁ ਸਾਹ ਬਾਕੀ।
推荐歌曲

Kung Fu Beat
rhythmic

Oração a verdade
drama, joy, beat, synth, upbeat

JazzExperiment#1 (extended jump mix)
Experimental Tuba, futuristic jazz, complex rhythms with congos

I got you babe
old school blues with wide range deep rough male vocals (OUTRO) FADE

LOVE IS ELECTRIC (TOMM DROSTE)
ambient. old cassette tape recording. raspy vocals. reverb. big hall. lofi beat.

トゥモロウ
romantic,alternative,dream pop,bedroom soul,surf punk,psychedelic

Graveyard Control
gangster hard trap

Deeply Lonely
electronic rap

Mr. Moonlight
Country, Groovy

menunggumu
Techno

아픈 기억의 속삭임
aggrotech, Banjo

Velana's Lament
female singer, folk metal, melancholia

キラキラの夜 (Sparkling Night)
pulsating beat, synth-driven, pop, female vocals, high-energy, eurodance

Mor ho
aggressive opera

Turtle Dream
pop playful

Music Therapy
alternative pop, anthem. epic, pop rock, powerful



